ਗੁਰੂ ਨਾਨਕ ਦਾ ਵਿਸ਼ਵ-ਦ੍ਰਿਸ਼ਟੀਕੋਣ: ਦੱਖਣੀ ਏਸ਼ੀਆ ਵਿੱਚ ਭਾਈਚਾਰੇ, ਅੰਤਰ-ਧਾਰਮਿਕ ਸੰਵਾਦ ਅਤੇ ਸਾਂਝੀ ਖ਼ੁਸ਼ਹਾਲੀ ਦੀਆਂ ਨਵੀਆਂ ਸੰਭਾਵਨਾਵਾਂ
ਗੁਰੂ ਨਾਨਕ ਜਯੰਤੀ ‘ਤੇ ਸੰਕਲਪ ਲਈਏ ਕਿ ਦੱਖਣੀ ਏਸ਼ੀਆ ਨੂੰ ਸਸ਼ਕਤ ਅਤੇ ਸਮ੍ਰਿੱਧ ਬਣਾਉਣ ਲਈ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਾਂਗੇ। ਲੇਖਕ: ਸੁਨੀਲ ਦੱਤ (ਸਾਬਕਾ ਨਿਰਦੇਸ਼ਕ, ਪੰਜਾਬੀ ਸਾਹਿਤ ਅਕਾਦਮੀ) ਪੰਜਾਬੀਅਤ ਦੀ ਸੱਭਿਆਚਾਰਕ ਚੇਤਨਾ ਤੋਂ ਲੈ ਕੇ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਭਵਿੱਖ ਤੱਕ, ਸ੍ਰੀ ਗੁਰੂ ਨਾਨਕ … Read more